New Punjabi Status & Punjabi Quotes – Desi Punjabi Status 2017

Are you looking for Punjabi Quotes & Best Unique New Punjabi Status? Here at Look my Desi Punjabi Status 2017,

Best collection of Chakme Messages and Short Quotes for Whatsapp and Facebook in Punjabi from awhatsappstatus.in. Set them as your Whatsapp status and change from our daily updated list.

new Punjabi status 2017

New Punjabi status and Punjabi quotes for WhatsApp

Punjabi lovely status

  • ਭੀੜ ‘ਚ ਖੋ ਜਾਣ ਨਾਲੋਂ ਤਾਂ ਚੰਗਾ ਏਕਾਂਤ ਵਿੱਚ ਖੋ ਜਾਓ, ਏਕਾਂਤ ਵਿੱਚ ਭਲੇ ਹੀ ਸਾਨੂੰ ਕੋਈ ਨਾਂ ਲੱਭੇ ਪਰ ਵਾਹਿਗੁਰੂ ਤਾਂ ਜ਼ਰੂਰ ਲੱਭ ਲੈਣਗੇ…ਉਹ ਕਦੇ ਸਾਨੂੰ ਇਕੱਲਾ ਨਹੀਂ ਰਹਿਣ ਦੇਵੇਗਾ

  • Bheed Ch Kho Jaan Naalon Tan Changa Ekaant Vich Kho Jao, Ekaant Vich Bhale Hi Sanu Koi Na Labhe Par Waheguru Tan Jarur Labh Lainge, Oh Kade Sanu Ikallan Nahi Rehn Devega

Ghaint status in Punjabi
  • ਇੱਕ ਦਿਲ ਦੇ ਹਸਪਤਾਲ ਦੇ ਬਾਹਰ ਲਿਖਿਆ ਹੋਇਆ ਸੀ ਜੇ ਦਿਲ ਖੋਲ ਲੈਂਦਾ ਆਪਣੇ ਯਾਰਾਂ ਨਾਲ, ਤਾਂ ਅੱਜ ਤੇਰਾ ਦਿਲ ਖੋਲਣਾ ਨਾ ਪੈਂਦਾ ਸਾਨੂੰ ਆਪਣੇ ਔਜ਼ਾਰਾ ਨਾਲ

  • Ik Dil De Hospital De Bahar Likheya Hoya C Je Dil Khol Lainda Apne Yaaran Naal, Tan Ajj Tera Dil Kholna Na Painda Sanu Apne Auzaran Naal

Ghaint status in Punjabi

  • ਪੱਥਰ ਕਦੇ ਗੁਲਾਬ ਨਹੀਂ ਹੁੰਦੇ, ਜਿੱਥੇ ਯਾਰੀ ਲਾ ਲੲੀਏ ਉਥੇ ਯਾਰਾਂ ਨਾਲ ਹਿਸਾਬ ਨੀਂ ਹੁੰਦੇ !!

  • Pathar Kade Gulaab Nahi Hunde, Jithe Yaari La Layiye Othe Yaaran Naal Hisab Nahi Hunde

punjabi sad status 2 lines

  • ਇਲਾਕੇ ਵਿੱਚ ਪਾਇਆ ਯਾਰੋ ਵੈਰ ਮਾਰਦਾ, ਪਿੰਡਾਂ ਵਾਲਿਆਂ ਨੂੰ ਚੰਡੀਗੜ ਸ਼ਹਿਰ ਮਾਰਦਾ, ਪਾੜਿਆਂ ਨੂੰ ਟਿਊਸ਼ਨਾ ਦਾ ਟੈਮ ਮਾਰਦਾ, ਫੁਕਰੇ ਬੰਦੇ ਨੂੰ ਹੋਇਆ ਵਹਿਮ ਮਾਰਦਾ

  • Ilaake Vich Paya Yaaro Vair Marda, Pindan Waleyan Nu Chandigarh Shehar Marda, Paadeyan Nu Tution’an Da Time Marda, Fukre Bande Nu Hoya Veham Marda

punjabi status in punjabi 

  • ਉਸ ਮਾਲਕ ਦੀਆਂ ਸਿਰ ਤੇ ਮਿਹਰਾਂ ਨੇ ਦਿਨ ਰਾਤ ਸ਼ੁਕਰਾਨਾ ਕਰਦੇ ਆਂ ਚੁੱਪ ਰਹਿਨਾ ਸਾਡੀ ਆਦਤ ਏ, ਇਹ ਨਾਂ ਸਮਝੀਂ ਕਿਸੇ ਤੋਂ ਡਰਦੇ ਆਂ

  • Os Malik Diyan Sir Te Mehran Ne Din Raat Shukrana Karde Aan, Chup Rehna Sadi Aadat E, Eh Na Samjhi Kise To Darde Aan

punjabi status 2017

  • ਕੁੜਤੇ ਨਾ ਤਿੱਲੇ ਵਾਲੀ ਜੁੱਤੀ ਦੇ ਸ਼ੌਕੀਨ ਚਾਦਰੇ ਚ’ ਪਾੲੇ ਥੋੜੇ ਵੱਟ ਹੁੰਦੇ ਨੇਂ, ਜੋ ਯਾਰੀ ਵਿੱਚ ਖੜਦੇ ਨੇਂ ਹਿੱਕ ਠੋਕ ਕੇ, ਅੱਲੜ੍ਹੇ ਓਹ ਪਿੰਡਾਂ ਵਾਲੇ ਜੱਟ ਹੁੰਦੇ ਨੇਂ

  • Kurte Na Tille Wali Jutti De Shaukeen Chaadre Ch Paye Thode Watt Hunde Ne, Jo Yaari Vich Khad De Ne Hiq Thok Ke, Allade Oh Pindan Wale Jatt Hunde Ne

punjabi status on yaari

  • ਯਾਰਾਂ ਦੀਆਂ ਯਾਰੀਆ ਤੇ ਮਾਣ ਕਰੀ ਦਾ, ਧਰਤੀ ਤੇ ਪੈਰ ਹਿੱਕ ਤਾਣ ਧਰੀ ਦਾ, ਰੱਬਾ ਰੱਖੀਂ ਮਿਹਰ ਇਹਨਾਂ ਯਾਰਾਂ ਤੇ, ਇਹਨਾਂ ਕਰਕੇ ਹੀ ਅਸੀਂ ਦੁਨੀਆ ਤੇ ਰਾਜ ਕਰੀ ਦਾ

  • Yaaran Diyan Yaarian Te Maan Kari Da, Dharti Te Pair Hiq Taan Dhari Da, Rabba Rakhin Mehar Ehna Yaaran Te, Ehna Karke Hi Asin Dunia Te Raaz Kari Da

sad punjabi status

  • ਮੈਂ ਮਸ਼ਹੂਰ ਬਣਕੇ ਕੀ ਲੈਣਾ ਬਦਨਾਮ ਹੀ ਚੰਗਾ ਹਾਂ, ਖਾਸੀਅਤ ਤਾਂ ਤੁਹਾਡੇ ਵਿਚ ਹੈ ਮੈਂ ਆਮ ਹੀ ਚੰਗਾ ਹਾਂ

  • Main Mashoor Banke Ki Laina Badnaam Hi Changa Han, Khasiyat Tan Tuhade Vich Hai Main Aam Hi Changa Han

 

 

Leave a Reply

Your email address will not be published. Required fields are marked *

Whatsapp Status © 2017 Frontier Theme